Google ਡ੍ਰਾਇਵ/ਡੋਕ੍ਸ

Google ਡਰਾਇਵ/ਡਾਕਸ ਵਿੱਚ ਇਨਪੁਟ ਟੂਲ ਨੂੰ ਸਮਰੱਥ ਕਿਵੇਂ ਕਰਨ ਹੈ ਛੇਤੀ ਜਾਣਨ ਲਈ ਹੇਠਾਂ ਦਿੱਤੇ ਗਏ ਵੀਡੀਓ ਦੀ ਜਾਂਚ ਕਰੋ.

Google ਡਰਾਇਵ ਵਿੱਚ ਇਨਪੁਟ ਟੂਲ ਨੂੰ ਸਮਰੱਥ ਕਰਨ ਦੇ ਤਿੰਨ ਤਰੀਕੇ ਹਨ:

  1. ਉਪਭੋਗਤਾ ਭਾਸ਼ਾ ਸੈਟਿੰਗ ਨੂੰ ਉਸ ਭਾਸ਼ਾ ਵਿੱਚ ਬਦਲੋ ਜਿਸ ਵਿੱਚ ਤੁਸੀਂ ਟਾਈਪ ਕਰਨਾ ਚਾਹੁੰਦੇ ਹੋ. ਅਜਿਹਾ ਕਰਨ ਦੇ ਲਈ, ਇਹਨਾਂ ਨਿਰਦੇਸ਼ਾਂ ਦਾ ਪਾਲਣ ਕਰੋ.
  2. ਦਸਤਾਵੇਜ ਦੀ ਭਾਸ਼ਾ ਸੈਟਿੰਗ ਨੂੰ ਉਸ ਭਾਸ਼ਾ ਵਿੱਚ ਬਦਲੋ ਜਿਸ ਵਿੱਚ ਤੁਸੀਂ ਟਾਈਪ ਕਰਨਾ ਚਾਹੁੰਦੇ ਹੋ. ਅਜਿਹਾ ਕਰਨ ਦੇ ਲਈ, ਇੱਕ ਨਵਾਂ ਦਸਤਾਵੇਜ਼ ਬਣਾਓ ਜਾਂ ਕਿਸੇ ਮੌਜੂਦਾ ਦਸਤਾਵੇਜ਼ ਨੂੰ ਖੋਲੋ. ਫਾਇਲ → ਭਾਸ਼ਾ ਤੇ ਜਾਓ. ਫਿਰ, ਤੁਸੀਂ ਜਿਸ ਭਾਸ਼ਾ ਦੀ ਵਰਤੋ ਕਰਨਾ ਚਾਹੁੰਦੇ ਹੋ ਦੀ ਚੋਣ ਕਰੋ.
  3. ਜੀਮੇਲ ਵਿੱਚ ਇਨਪੁਟ ਟੂਲ ਨੂੰ ਸਰਗਰਮ ਕਰੋ.

ਇੱਕ ਵਾਰ ਇਨਪੁਟ ਟੂਲ ਸਮਰੱਥ ਹੋ ਗਿਆ, ਤਾਂ ਤੁਸੀਂ ਟੂਲ ਪੱਟੀ ਦੇ ਸਜੇ ਵੱਲ(ਜਾਂ ਆਰਟੀਏਲ ਵਰਕੇ ਉੱਤੇ ਖਬੇ ਵੱਲ) ਉੱਤੇ ਇੱਕ ਆਇਕਨ ਵੇਖਾਂਗੇ.

ਵਿਅਕਤੀਗਤ ਇਨਪੁਟ ਟੂਲ ਦਾ ਵਰਤੋ ਕਰਨ ਬਾਰੇ ਵਿੱਚ ਸਬੰਧਤ ਲੇਖ :

ਸਬੰਧਤ Google ਬਲਾਗ ਪੋਸਟ :