Google ਇਨਪੁਟ ਟੂਲ ਕਰੋਮ ਏਕਸਟੇਂਸ਼ਨ

Google ਇਨਪੁਟ ਟੂਲ ਕਰੋਮ ਏਕਸਟੇਂਸ਼ਨ ਉਪਯੋਗਕਰਤਾਵਾਂ ਨੂੰ ਕਰੋਮ ਵਿੱਚ ਕਿਸੇ ਵੀ ਵੇਬ ਪੰਨੀਆਂ ਵਿੱਚ ਇਨਪੁਟ ਟੂਲ ਦੀ ਵਰਤੋ ਕਰਨ ਦੀ ਆਗਿਆ ਦਿੰਦਾ ਹੈ. ਇਨਪੁਟ ਟੂਲ ਕਰੋਮ ਏਕਸਟੇਂਸ਼ਨ ਦੀ ਵਰਤੋ ਕਰਨ ਦੇ ਲਈ, ਇਹਨਾਂ ਕਦਮਾਂ ਦਾ ਪਾਲਣ ਕਰੋ:

  1. Google ਇਨਪੁਟ ਟੂਲ ਸਥਾਪਤ ਕਰੋ
  2. ਵਿਸਥਾਰ ਆਈਕਨ 'ਤੇ ਕਲਿਕ ਕਰੋ ਅਤੇ “ਵਿਸਥਾਰ ਵਿਕਲਪਾਂ” ਨੂੰ ਚੁਣੋ
  3. "ਏਕਸਟੇਂਸ਼ਨ ਵਿਕਲਪ" ਪੇਜ ਵਿੱਚ, ਤੁਸੀਂ ਇਨਪੁਟ ਟੂਲ ਚੁਣੋ ਜਿਹੜਾ ਤੁਸੀਂ ਸਜੇ ਤੋਂ ਖੱਬੇ ਪਾਸੇ ਚਾਹੁੰਦੇ ਹੋ.
  4. ਇੱਕ ਇਨਪੁਟ ਟੂਲ ਨੂੰ ਜੋੜਨ ਲਈ ਖੱਬੇ ਪਾਸੇ ਡਬਲ ਕਲਿਕ ਕਰੋ. ਇੱਕ ਚੋਣ ਨੂੰ ਹਟਾਉਣ ਲਈ ਸਜੇ ਪਾਸੇ ਡਬਲ ਕਲਿਕ ਕਰੋ.
  5. ਕ੍ਰਮਬੱਧ ਕਰਨ ਲਈ ਸਜੇ ਪਾਸੇ ਇੱਕ ਇਨਪੁਟ ਟੂਲ ਉੱਤੇ ਕਲਿਕ ਕਰੋ, ਅਤੇ ਆਇਕਨਸ ਉੱਤੇ ਕਲਿਕ ਕਰਕੇ ਇਨਪੁਟ ਟੂਲਸ ਦੀ ਤੀਰ ਅਪ ਚੋਣਤੀਰ ਡਾਉਨਕਰੋ.

ਇੱਕ ਇਨਪੁਟ ਟੂਲ ਦਾ ਵਰਤੋ ਕਰਨ ਦੇ ਲਈ, ਏਕਸਟੇਂਸ਼ਨ ਆਇਕਨ ਉੱਤੇ ਕਲਿਕ ਕਰੋ. ਦੇਖਾਈ ਦੇਣ ਵਾਲੇ ਡ੍ਰੋਪ-ਡਾਉਨ ਮੇਨੂ ਵਿੱਚ, ਆਪਨੀ ਪਸੰਦ ਦਾ ਇਨਪੁਟ ਟੂਲ ਚੁਣੋ ਇਨਪੁਟ ਟੂਲ ਦੇ ਸ਼ੁਰੂ ਹੋਣ 'ਤੇ, ਵਿਸਥਾਰ ਬਟਨ ਰੰਗਦਾਰ ਆਈਕਨ ਵਿੱਚ ਬਦਲ ਜਾਂਦਾ ਹੈ, ਜਿਵੇਂ ਕਿ . ਇਨਪੁਟ ਟੂਲ ਦੇ ਬੰਦ ਹੋਣ 'ਤੇ, ਬਟਨ ਦਾ ਰੰਗ ਚਲਾ ਜਾਂਦਾ ਹੈ . “ਟਰਨ ਔਫ” ਉੱਤੇ ਕਲਿਕ ਕਰਕੇ ਇੱਕ ਇਨਪੁਟ ਟੂਲ ਨੂੰ ਟਾਗਲ ਬੰਦ ਕਰ ਦੇਵੇਗਾ. ਤੁਸੀਂ ਔਨ/ਔਫ ਟਾਗਲ ਕਰਨ ਦੇ ਲਈ ਚਇਨਿਤ ਇਨਪੁਟ ਟੂਲਸ ਉੱਤੇ ਵੀ ਕਲਿਕ ਕਰ ਸੱਕਦੇ ਹੋ.

ਹੁਣ ਤੁਹਾਨੂੰ ਇੱਕ ਇਨਪੁਟ ਟੂਲ ਉੱਤੇ ਟਾਗਲ ਕਰਨਾ ਪਵੇਗਾ, ਇੱਕ ਵੇਬ ਪੇਜ ਖੋਲ੍ਹੇ, ਕਰਸਰ ਨੂੰ ਇਨਪੁਟ ਬਾਕਸ ਉਤੇ ਲੈਕੇ ਜਾਓ, ਅਤੇ ਟਾਈਪ ਅਰੰਭ ਕਰੋ. ਜੇ ਇਹ ਕੰਮ ਨਹੀਂ ਕਰਦਾ ਹੈ, ਤਾਂ ਵੇਬ ਵਰਕੇ ਉੱਤੇ ਕਲਿਕ ਕਰਕੇ ਤਾਜ਼ਾ ਕਰੋ .

ਵਿਅਕਤੀਗਤ ਇਨਪੁਟ ਟੂਲ ਦਾ ਵਰਤੋ ਕਰਨ ਬਾਰੇ ਵਿੱਚ ਸਬੰਧਤ ਲੇਖ :